सीधे मुख्य सामग्री पर जाएं

संदेश

अप्रैल, 2021 की पोस्ट दिखाई जा रही हैं

मैं कांशीराम बोल रहा हूं

मैं गरीब हूँ, बेकार हूँ, आप लोग मुझे किस लिए मिलने आये हो? --साहेब कांशी राम. बंगा -नवांशहर ( पंमी लालोमज़ारा ) पंजाब :- बात है फरवरी 2002 की. महाराष्ट्र के शहर सोलापुर के एक गेस्ट हाउस में साहेब की एक मीटिंग चल रही थी. इस दौरान 20-25 के करीब आई.पी.एस., आई.ए.एस, और आई,ऍफ़.एस. अफसर साहेब को मिलने पहुँच गए. साहेब ने डॉ. सुरेश माने को कहा कि ‘इन्हें कहो कि बाहर बरामदे में बैठकर इंतज़ार करें, मुझे अभी आधा घंटा लगेगा.’ इसके 15 मिनट बाद ही सोलापुर रेलवे स्टेशन के करीब 30-40 कुली भी मिलने आ पहुँचे. साहेब ने उन्हें भी इंतज़ार करने के लिए कहा. जब आधा घंटा हुआ तो साहेब ने डॉ. माने को कहा, ‘बाहर जो लोग मिलने के लिए बैठे हैं, उन्हें बुलाइए. डॉ. माने ने कहा, ‘साहेब जी, पहले किसे बुलाऊँ? कुलियों को या ब्यूरोक्रेट्स को? साहेब ने कहा, ‘पहले कुलियों को बुलाओ. वह मजदूर लोग हैं. वे कौन सा कोई वेतन लेते हैं. काम करते है, सो अपना परिवार पालते हैं.’ बहरहाल, एक एक करके सभी कुली अन्दर आ गए और आदरभाव से चरण स्पर्श करके एक साथ खड़े हो गए. साहेब के साथ केरला के कर्नल विश्वनाथन भी बैठे हुए थे. साहेब ने...

Reality of the Simon Commission

*ਸਾਈਮਨ ਕਮਿਸ਼ਨ ਦੀ ਅਸਲੀਅਤ* * ਸਾਨੂੰ ਅੱਜ ਤੱਕ ਪੜ੍ਹਾਏ ਜਾਂਦੇ ਇਤਿਹਾਸ ਵਿੱਚ ਸਿਖਾਇਆ ਜਾਂਦਾ ਰਿਹਾ ਹੈ ਕਿ ਗਾਂਧੀ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀ, ਪਰ ਇਹ ਨਹੀਂ ਸਿਖਾਇਆ ਜਾਂਦਾ ਕਿ ਤਿੰਨ ਵਿਅਕਤੀ ਅਜਿਹੇ ਸਨ ਜਿੰਨ੍ਹਾਂ ਨੇ ਸਾਈਮਨ ਕਮਿਸ਼ਨ ਦਾ ਸਵਾਗਤ ਵੀ ਕੀਤਾ ਸੀ। * ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਨਾਮ ਇਸ ਪ੍ਰਕਾਰ ਹਨ - * * 1- ਚੌਧਰੀ ਸਰ ਛੋਟੂਰਾਮ ਜੀ ਓ.ਬੀ.ਸੀ. ਜੋ ਪੰਜਾਬ ਦੇ ਜਾਟ ਨੇਤਾ ਸਨ। * * 2- ਐਸਸੀ ਤੋਂ ਡਾਕਟਰ B.R.Ambedkar ਜੋ ਮਹਾਰਾਸ਼ਟਰ ਦੇ ਸਨ। * * 3- ਓ ਬੀ ਸੀ ਸ਼ਿਵ ਦਿਆਲ ਚੌਰਸੀਆ ਜੋ ਯੂ ਪੀ ਦੇ ਸਨ. * * ਹੁਣ ਸਵਾਲ ਇਹ ਉੱਠਦਾ ਹੈ ਕਿ ਗਾਂਧੀ ਹੁਰਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਕੀਤਾ? * * ਕਿਉਂਕਿ 1917 ਵਿੱਚ, ਬ੍ਰਿਟਿਸ਼ ਦੁਆਰਾ ਸਾਊਥ ਬਰੋ ਕਮਿਸ਼ਨ ਨਾਮਕ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੇ ਭਾਰਤ ਦੇ ਸ਼ੂਦਰ ਅਤਿ ਸ਼ੂਦਰ ਦੇ ਲੋਕਾਂ ਦੀ ਪਛਾਣ ਕੀਤੀ ਸੀ ਯਾਨੀ ਐਸਸੀ ਐਸਟੀ ਅਤੇ ਓ ਬੀ ਸੀ (ਅੱਜ ਦੀ ਭਾਸ਼ਾ ਵਿੱਚ) ਆਦਿ ਹਰ ਖੇਤਰ ਵਿੱਚ ਹਿੰਦੂਆਂ ਨਾਲੋਂ ਵੱਖਰੇ ਹਨ। ਇਹ ਕਮੇਟੀ ਹਜ਼ਾਰਾਂ ਸਾਲਾਂ ਤੋਂ ਵਾਂਝੇ ਇਨ੍ਹਾਂ 85% ਲੋਕਾਂ ਨੂੰ ਨੁਮਾਇੰਦਗੀ ਅਤੇ ਅਧਿਕਾਰ ਦੇਣ ਲਈ ਬਣਾਈ ਗਈ ਸੀ। ਸ਼ਾਹੂ ਮਹਾਰਾਜ ਨੇ ਉਸ ਸਮੇਂ ਓ ਬੀ ਸੀ ਦੇ ਭਾਸਕਰ ਰਾਓ ਜਾਧਵ ਅਤੇ ਐਸ ਸੀ ਐਸ ਟੀ ਦੀ ਤਰਫੋਂ ਡਾ. ਅੰਬੇਡਕਰ ਨੂੰ ਆਪਣੀ ਮੰਗ ਰੱਖਣ ਲਈ ਕਮਿਸ਼ਨ ਅੱਗੇ ਭੇਜਿਆ। * * ਪਰ ਬਾਲ ਗੰਗਾਧਰ ਤਿਲਕ ਨੂੰ...

Why are the governments shying away from giving due respect to Shaheed Udham Singh?

1918 ਵਿਚ ਜਦੋਂ ਵਿਸ਼ਵ ਯੁੱਧ ਖਤਮ ਹੋਇਆ ਤਦ ਬਹੁਤ ਸਾਰੇ ਪੰਜਾਬ ਦੇ ਦਲਿਤ ਸਮਾਜ ਦੇ ਸੈਨਿਕ ਵੀ ਸ਼ਹੀਦ ਹੋਏ ਜੋ ਸੈਨਿਕ ਯੁੱਧ ਖਤਮ ਹੋਣ ਤੇ ਰਾਜ਼ੀ ਖੁਸ਼ੀ ਆਪਣੇ ਘਰ ਆਏ ਤੇ ਇਕੱਠੇ ਹੋ ਕੇ ਦਰਵਾਰ ਸਾਹਿਬ ਮੱਥਾ ਟੇਕਣ ਗਏ ਪਰ ਸਮੇ ਦੇ ਮੋਹਰੀ ਧਰਮ ਦੇ ਠੇਕੇਦਾਰਾਂ ਨੇ ਉਹਨਾਂ ਨੂੰ ਚੂਹੜੇ ਚਮਾਰ ਕਹਿ ਕੇ ਅੰਦਰ ਨਹੀਂ ਵੜਨ ਦਿੱਤਾ ਜਿਸਦੇ ਵਿਰੋਧ ਵਿਚ ਲੋਕਾਂ ਨੇ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ਼ ਵਿਚ ਮੀਟਿੰਗ ਰੱਖੀ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਦਲਿਤ ਸੈਨਿਕਾਂ ਦੇ ਪਰਿਵਾਰਾਂ ਦੇ ਲੋਕ ਵੀ ਇਕੱਠੇ ਹੋਏ ਸਨ , ਤਦ ਸ਼ਹੀਦ ਊਧਮ ਸਿੰਘ ਜੀ ਉੱਥੇ ਆਏ ਹੋਏ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ ਦਲਿਤਾਂ ਦਾ ਇਕੱਠ ਦੇਖ ਕੇ ਇਹਨਾਂ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਤੇ ਜੱਥੇਦਾਰ ਅਰੂੜ ਸਿੰਘ ਦੇ ਕਹਿਣ ਤੇ ਗਵਰਨਰ ਮਾਇਕਲ ਓਡਵਾਇਰ ਨੇ ਬ੍ਰਗੇਡੀਅਰ ਜਨਰਲ ਡਾਇਰ ਨੂੰ ਗੋਲੀ ਚਲਾਉਣ ਦਾ ਆਦੇਸ਼ ਦਿੱਤਾ ਤੇ ਡਾਇਰ90 ਸੈਨਿਕ ਨਾਲ ਲੈਕੇ ਪਾਰਕ ਵਿੱਚ ਪਹੁੰਚੇ ਲੋਕਾਂ ਬੇਰੋਕ ਗੋਲੀਆਂ ਚਲਾਉਣ ਲਗੇ ਦਲਿਤ ਸਮਾਜ ਦੇ ਨਿਰਦੋਸ਼ ਬੱਚੇ ਬਜ਼ੁਰਗ ਨੌਜਵਾਨ ਔਰਤਾਂ ਮਾਰੇ ਗਏ ਲੋਕ ਬਚਣ ਲਈ ਖੂਹ ਵਿਚ ਛਾਲਾਂ ਮਾਰਨ ਲੱਗੇ 120 ਲਾਸ਼ਾਂ ਤਾਂ ਇਸ ਖੂਨੀ ਖੂਹ ਵਿਚੋਂ ਕੱਢੀਆਂ ਗਈਆਂ ਇਹ ਖੂਨੀ ਕਾਂਡ ਦੇਖਕੇ ਸ਼ਹੀਦ ਊਧਮ ਸਿੰਘ ਜੀ ਨੇ ਸਹੁੰ ਖਾਧੀ ਕੇ ਜਦ ਤੱਕ ਉਹ ਡਾਇਰ ਨੂੰ ਮਾਰ ਕੇ ਬਦਲਾ ਨਹੀਂ ਲੈ ਲੈਂਦਾ ,ਚੈਨ ਨਾਲ ਸਾਹ ਨਹੀਂ ਲਵੇਗਾ । ਅਤੇ ਇੰਗਲੈਂਡ...

मैं काशीराम बोल रहा हूं

मेरा समाज निचोड़ कर फेंके नींबू के छिलके की तरह है- साहेब कांशी राम पम्मी लालोमज़ारा (बंगा, नवांशहर) बात है 1991 की. लोकसभा के चुनावों के दौरान कुमारी मायावती को एक एस.पी. के थप्पड़ मारने के बदले में उत्तर प्रदेश की भाजपा सरकार ने पोटा कानून लगाकर इलाहबाद की नैनी केन्द्रीय जेल में बंद कर दिया था. पंजाब के हरभजन सिंह लाखा भी उनके साथ ही जेल में बंद थे. कार्यकर्ताओं में मायूसी का आलम था. मायूसी के इस आलम को दूर करने के लिए साहेब ने दिल्ली में एक जागरूकता रैली का आयोजन किया. रैली के बाद कुछ कार्यकर्ता कंपनी बाग़ में रुक गए और साहेब उनके बीचोबीच बैठ गए. साहेब ने एक बिशन सिंह नाम के कार्यकर्ता को देखकर कहा ‘तुम्हें देखकर मुझे अपनी माँ (बिशन कौर) की याद आ जाती है.’ बिशन सिंह साहेब को कुछ कहना चाहता था तो साहेब ने ये बात भांप कर उसे पूछा, ‘क्या कहना चाहते हो? कहो!’ बिशन सिंह ने कहना शुरू किया, ‘साहेब जी, आप दिन रात इतनी मेहनत करते हो. लेकिन अपने समाज की बात आगे नहीं बढ़ रही. क्यों?’ साहेब ने पास में बैठे जय सिंह निगम को एक विक्रेता की और इशारा करते हुए कहा, ‘वो जो नींबू पानी बेचता है, उससे एक...

What is The Communal Award?

_*ਕਮਿਊਨਲ ਐਵਾਰਡ ਹਾਂਸਲ ਕਰਨ ਉਪਰੰਤ ਹਿੰਦੂ ਲੀਡਰ ਅੰਬੇਡਕਰ ਪ੍ਰਤੀ ਐਨੇ ਹਿੰਸਕ ਹੋ ਗਏ ਸਨ, ਜਿਵੇਂ ਉਹ ਨਜ਼ਰਾਂ ਹੀ ਨਜ਼ਰਾਂ ਵਿੱਚ ਉਹਨਾਂ ਨੂੰ ਨਿਗਲ ਜਾਣਾ ਚਾਹੁੰਦੇ ਹੋਣ ਅਤੇ ਅੰਤ ਵਿਚ ਗਾਂਧੀ ਅਤੇ ਡਾਕਟਰ ਅੰਬੇਡਕਰ ਵਿਚਕਾਰ ਪੂਨਾ ਪੈਕਟ ਹੋਇਆ। ਆਓ ਇਤਿਹਾਸਿਕ ਤੱਥਾਂ ਨੂੰ ਜਾਣੀਏ:-*_ *23 ਸਤੰਬਰ 1932 ਦੀ ਸ਼ਾਮ ਨੂੰ ਇਹ ਖ਼ਬਰ ਫੈਲ ਗਈ ਕਿ ਗਾਂਧੀ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਹੈ, ਉਹ ਬਹੁਤ ਜਿਆਦਾ ਕਮਜ਼ੋਰ ਹੋ ਗਏ ਹਨ। ਗਾਂਧੀ ਦਾ ਪੁੱਤਰ ਦੇਵਦਾਸ ਡਾਕਟਰ ਅੰਬੇਡਕਰ ਜੀ ਨੂੰ ਮਿਲਿਆ ਅਤੇ ਰੋ ਰੋ ਕੇ ਆਪਣੇ ਪਿਤਾ ਦੀ ਹਾਲਤ ਦੱਸੀ ਅਤੇ ਬਾਬਾ ਸਾਹਿਬ ਅੱਗੇ ਗਾਂਧੀ ਦੇ ਪ੍ਰਾਣ ਬਚਾਉਣ ਦੀ ਬੇਨਤੀ ਕੀਤੀ। ਇਹ ਵੀ ਪ੍ਰਾਰਥਨਾ ਕੀਤੀ ਕਿ ਜਨਮੱਤ ਸੰਗ੍ਰਹਿ (ਲੋਕ ਰਾਏ) ਦੀ ਮਿਆਦ ਉੱਤੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਹੁਤਾ ਹੱਠ ਨਾ ਕੀਤਾ ਜਾਵੇ।* *ਹੁਣ ਵਿਵਾਦ ਦਾ ਵਿਸ਼ਾ ਕੀ ਸੀ? ਉਹ ਇਹ ਸੀ ਕਿ ਡਾਕਟਰ ਅੰਬੇਡਕਰ ਪਹਿਲੇ ਅਤੇ ਦੂਜੇ ਪੜਾਅ ਦੁਆਰਾ ਰਾਖਵੀਆਂ ਸੀਟਾਂ ਦਾ ਫੈਂਸਲਾ, ਘੱਟੋ ਘੱਟ 25 (ਚੋਣ) ਵਰ੍ਹਿਆਂ ਦੇ ਅਰਸੇ ਲਈ ਲਾਗੂ ਰੱਖਣਾ ਚਾਹੁੰਦੇ ਸਨ, ਜਦੋਂ ਕਿ ਹਿੰਦੂ ਨੇਤਾ ਇਹ ਸਮਾਂ 5-10 ਸਾਲ ਜਾਂ ਵੱਧ ਤੋ ਵੱਧ 15 ਵਰ੍ਹੇ ਰੱਖਣਾ ਚਾਹੁੰਦੇ ਸਨ । ਸੋ ਇਹ ਫੈਂਸਲਾ ਹੋਇਆ ਕਿ ਇਸ ਮੁੱਦੇ ਨੂੰ ਗਾਂਧੀ ਅੱਗੇ ਰੱਖਿਆ ਜਾਵੇ।* *ਰਾਤ ਦੇ ਨੌਂ ਵਜੇ ਕੁੱਝ ਚੋਣਵੇਂ ਨੇਤਾਵਾਂ ਨਾਲ ਡਾਕਟਰ ਅੰਬੇਡਕਰ, ਗਾਂਧੀ ਨੂੰ ਮਿਲੇ। ਗਾਂਧੀ ਨੇ ਲੋਕ ਰਾਏ ਜਾਨਣ ਦੀ ਗੱਲ ਤਾਂ ...

तुम लोग घोड़े पर बैठते ही क्यूँ हो, जब तुम्हारी इतनी औकात नहीं है?- साहेब कांशी राम

तुम लोग घोड़े पर बैठते ही क्यूँ हो, जब तुम्हारी इतनी औकात नहीं है?- साहेब कांशी राम पम्मी लालोमज़ारा (बंगा, नवांशहर) पंजाब:- साहेब की ज़िन्दगी में ऐसे पल कई बार आये जब हरियाणा, राजस्थान, उत्तर प्रदेश, छत्तीसगढ़ और मध्यप्रदेश से लोग अक्सर आकर शिकायतें करते थे कि शादी वाले दिन जाटों ने या राजपूतों ने हमारी बिरादरी के दूल्हे को घोड़ी पर बैठने से रोक दिया या घोड़ी से उतार कर उसके साथ मारपीट की, आदि. शिकायतें लेकर आने वाले लोगों को साहेब का जवाब अक्सर भीतर तक झकझोर देता था. वह कहते थे, ‘तुम घोड़े पर बैठते ही क्यूँ हो जब तुम्हारी इतनी औकात नहीं है? तुम अपनी और अपने मान-सम्मान की जब रक्षा ही नहीं कर पा रहे हो तो फिर डंडा खाने के लिए घोड़े पर क्यूँ बैठते हो? घोड़े पर बैठने से पहले अपनी औकात तो बना लो! बिना ताकत के कमज़ोर हाथों से ताकतवर दुश्मन से लड़ोगे तो पिटोगे ही!’ इसी तरह की शिकायत एक बार राजस्थान के अलवर शहर का एक चमार जाति से आई.पी.एस. अफसर, साहेब के पास लेकर आया और कहा ‘मेरे बेटे की शादी है लेकिन शादी वाले दिन राजपूत ठाकुर कहते हैं कि हमने तेरे बेटे को घोड़े पर नहीं बैठने देना.’ साहेब ने ग...

ਰਾਜਨੀਤਕ ਲੁੱਚੇ - ਲਫੰਗਿਆਂ ਤੋਂ ਦੇਸ਼ ਨੂੰ ਛੁਟਕਾਰਾ ਕਦੋਂ ਮਿਲੇਗਾ ?

ਕਿਸੇ ਓਸ਼ੋ ਨੂੰ ਪੁੱਛਿਆ -ਰਾਜਨੀਤਕ ਲੁੱਚੇ - ਲਫੰਗਿਆਂ ਤੋਂ ਦੇਸ਼ ਨੂੰ ਛੁਟਕਾਰਾ ਕਦੋਂ ਮਿਲੇਗਾ ? ਓਸ਼ੋ ਨੇ ਕਿਹਾ - ਬਹੁਤ ਔਖਾ ਹੈ ? ਕਿਉਂਕਿ ਪ੍ਰਸ਼ਨ ਰਾਜਨੇਤਾਵਾਂ ਤੋਂ ਛੁਟਕਾਰੇ ਦਾ ਨਹੀ ਹੈ , ਪ੍ਰਸ਼ਨ ਤਾਂ ਤੁਹਾਡੇ ਅਗਿਆਨ ਦੇ ਮਿਟਣ ਦਾ ਹੈ ? ਤੁਸੀਂ ਜਦੋਂ ਤੱਕ ਅਗਿਆਨੀ ਹੋ , ਕੋਈ ਨਾ ਕੋਈ ਤੁਹਾਡਾ ਸ਼ੋਸ਼ਣ ਕਰਦਾ ਹੀ ਰਹੇਗਾ ! ਕੋਈ ਨਾ ਕੋਈ ਤੁਹਾਨੂੰ ਚੂਸੇਗਾ ਹੀ ! ਪੰਡਤ ਚੂਸਣਗੇ , ਪੁਜਾਰੀ ਚੂਸਣਗੇ , ਮੁੱਲਾਂ - ਮੌਲਵੀ ਚੂਸਣਗੇ , ਰਾਜਨੇਤਾ ਚੂਸਣਗੇ ! ਤੁਸੀ ਜਦੋਂ ਤੱਕ ਜਾਗਰਤ ਨਹੀ ਹੋ , ਤੱਦ ਤੱਕ ਲੁਟੋਗੇ ਹੀ ? ਫਿਰ ਕਿਸਨੇ ਲੁੱਟਿਆ , ਕੀ ਫਰਕ ਪੈਂਦਾ ਹੈ ? ਕਿਸ ਝੰਡੇ ਦੀ ਆੜ ਵਿੱਚ ਲੁਟਿਆ , ਕੀ ਫਰਕ ਪੈਂਦਾ ਹੈ ? ਸਮਾਜਵਾਦ ਦੇ ਨਾਮ ਤੋਂ ਲੁਟਿਆ ਕਿ ਸਾਮਵਾਦੀਆ ਵਲੋਂ , ਕੀ ਫਰਕ ਪੈਂਦਾ ਹੈ ? ਤੁਸੀ ਤਾਂ ਲੂਟੋਗੇ ਹੀ ! ਲੂਟੇਰਿਆ ਦੇ ਨਾਮ ਬਦਲਦੇ ਰਹਿਣਗੇ ਅਤੇ ਤੁਸੀ ਲੁਟਦੇ ਰਹੋਗੇ ! ਇਸ ਲਈ ਇਹ ਨਾ ਪੁੱਛੋ ਕਿ ਰਾਜਨੀਤਕ ਲੁੱਚੇ - ਲਫੰਗਿਆਂ ਤੋ ਦੇਸ਼ ਦਾ ਛੁਟਕਾਰਾ ਕਦੋਂ ਹੋਵੇਂਗਾ ? ਇਹ ਪ੍ਰਸ਼ਨ ਹੀ ਅਰਥਹੀਨ ਹੈ ? ਇਹ ਪੁੱਛੋ ਕਿ ਮੈ ਕਦੋਂ ਇੰਨਾ ਜਾਗਾਗਾਂ ਕਿ ਝੂਠ ਨੂੰ ਝੂਠ ਦੀ ਤਰ੍ਹਾਂ ਪਹਿਚਾਣ ਸਕਾਂ ? ਅਤੇ ਜਦੋਂ ਤੱਕ ਸਾਰੀ ਮਨੁੱਖ ਜਾਤੀ ਝੂਠ ਨੂੰ ਝੂਠ ਦੀ ਤਰ੍ਹਾਂ ਨਹੀ ਪਛਾਣਦੀ , ਤੱਦ ਤੱਕ ਛੁਟਕਾਰੇ ਦਾ ਕੋਈ ਉਪਾਅ ਨਹੀ ਹੈ।

ਗਾਂਧੀ ਨਹੀਂ ਅੰਬੇਡਕਰ ਜੀ ਸਨ ਭਾਰਤੀ ਰਾਜਨੀਤੀ ਦੇ ਅਸਲੀ ਹੀਰੋ।

ਗਾਂਧੀ ਨਹੀਂ, ਅੰਬੇਡਕਰ ਹਨ ਭਾਰਤੀ ਰਾਜਨੀਤੀ ਦੇ ਮਹਾਨਾਇਕ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਬੇਸ਼ੱਕ ਭਾਰਤ ਦੇ ਰਾਸ਼ਟਰਪਿਤਾ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੋਵੇ ਅਤੇ 20ਵੀਂ ਸਦੀ ਦੀ ਦੁਨੀਆਂ ਦੇ ਸਭ ਤੋਂ ਵੱਡੇ ਚੇਹਰੇ ਵਿਚੋਂ ਗਿਣਿਆ ਜਾਂਦਾ ਹੋਵੇ, ਪਰ 21ਵੀਂ ਸਦੀ ਵਿਚ ਵੀ ਭਾਰਤੀ ਰਾਜਨੀਤੀ ਦੇ ਮਹਾਨਾਇਕ ਸੰਵਿਧਾਨ ਨਿਰਮਾਤਾ, ਸ਼ੋਸ਼ਿਤ ਸਮਾਜ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹੀ ਹਨ। ਰਾਜਨੀਤੀ ਦਾ ਧੁਰਾ ਅੰਬੇਡਕਰ ਦੇ ਆਲੇ-ਦੁਆਲੇ ਹੀ ਜ਼ਿਆਦਾ ਘੁੰਮਦਾ ਹੈ। ਰਾਜਨੀਤਕ ਪਾਰਟੀਆਂ ਵਿਚ ਦੌੜ ਗਾਂਧੀ ਦੇ ਉਤਰਾਧਿਕਾਰ ਦੀ ਨਹੀਂ, ਸਗੋਂ ਅੰਬੇਡਕਰ ਨੂੰ ਅਪਣਾਉਣ ਦੀ ਦਿਖਾਈ ਦਿੰਦੀ ਹੈ। ਅੰਬੇਡਕਰ ਸਮਾਜ ਅਤੇ ਰਾਜਨੀਤੀ ਵਿਚ ਇਕ ਤਰ੍ਹਾਂ ਨਾਲ ਉਬਾਲ ਪੈਦਾ ਕਰਨ ਦੀ ਤਾਕਤ ਰੱਖਦੇ ਹਨ। ਰਾਜਨੀਤੀ ਵਿਚ ਦੋ ਹੀ ਸਮੀਕਰਨ ਮੋਟੇ ਤੌਰ 'ਤੇ ਦੇਖੇ ਜਾਂਦੇ ਰਹੇ ਹਨ। ਪਹਿਲਾ ਹੈ ਹਿੰਦੂ ਤੇ ਮੁਸਲਮਾਨ ਦਾ, ਦੂਜਾ ਹੈ ਅੰਬੇਡਕਰ ਤੇ ਉਨ੍ਹਾਂ ਖਿਲਾਫ ਖੜ੍ਹੇ ਲੋਕਾਂ ਦਾ, ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਅੰਬੇਡਕਰ ਖਿਲਾਫ ਖੜੇ ਲੋਕਾਂ ਨੂੰ ਵੀ ਅੰਬੇਡਕਰ ਦੀ ਕੀਮਤ ਦਾ ਅੰਦਾਜ਼ਾ ਹੋਇਆ ਹੈ ਅਤੇ ਉਨ੍ਹਾਂ ਨੇ ਅੰਬੇਡਕਰ ਨੂੰ ਅਪਣਾਉਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਬੇਸ਼ੱਕ ਇਸਦੇ ਪਿੱਛੇ ਰਾਜਨੀਤਕ ਮਜਬੂਰੀ ਹੈ। ਅਸਲ 'ਚ ਇਸ 'ਅੰਬੇਡਕਰ ਪ੍ਰੇਮ' ਦੀ ਜੜ੍ਹ ਵਿਚ ਪਿਛਲੇ 30 ਸਾਲਾਂ ਦੇ ਸਮੀਕਰਨ ਹਨ। ਅੰਬੇਡਕਰ ਦੇ ਸਿਧਾਂਤਾਂ ਨੂੰ ਸੰਵਿਧਾਨਕ ਰ...

If there can be such a good arrangement for IPL matches, then why not at the time of buying a farmer's crop!

ਅਪ੍ਰੈਲ ਦੇ ਮਹੀਨੇ ਹਰ ਸਾਲ ਕਣਕ ਦੀ ਕਟਾਈ ਦੇ ਸਮੇਂ IPL ਸ਼ੁਰੂ ਹੁੰਦਾ ਹੈ IPL ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੀ ਇੰਤਜ਼ਾਮ ਬੜੀ ਚੰਗੀ ਤਰ੍ਹਾਂ ਕਰ ਲਏ ਜਾਂਦੇ ਹਨ ਖਿਡਾਰੀ ਕਿਹੜੇ ਹੋਟਲ ਵਿਚ ਰਹਿਣਗੇ ਅਤੇ ਕਿਹੜੀ ਕੰਪਨੀ ਦੇ ਜਹਾਜ਼ ਵਿੱਚ ਸਫ਼ਰ ਕਰਨਗੇ ਖਿਡਾਰੀਆਂ ਨੂੰ ਕਿਹੜੀ ਕੰਪਨੀ ਦੀਆਂ ਬੱਸਾਂ ਏਅਰਪੋਰਟ ਤੋਂ ਮੈਦਾਨ ਤਕ ਲੈ ਕੇ ਜਾਣਗੀਆਂ ਜੇਕਰ ਮੈਦਾਨ ਵਿੱਚ ਮੈਚ ਚੱਲਦੇ ਸਮੇਂ ਮੀਂਹ ਆ ਜਾਵੇ ਤਾਂ ਮੈਦਾਨ ਨੂੰ ਢੱਕਣ ਲਈ ਸੌ ਸੌ ਬੰਦਾ ਬਕਾਇਦਾ ਪਹਿਲਾਂ ਹੀ ਤਿਆਰ ਹੁੰਦਾ ਹੈ ਕਦੇ ਇਹ ਖ਼ਬਰ ਨਹੀਂ ਆਈ IPL ਸ਼ੁਰੂ ਹੋ ਗਿਆ ਹੈ ਅਤੇ ਅਜੇ ਤੱਕ ਤਰਪਾਲਾਂ ਨਹੀਂ ਮਿਲੀਆਂ ਜੇਕਰ ਤੁਸੀਂ IPL ਮੈਚ ਦੇਖਣਾ ਹੋਵੇ ਤੁਹਾਨੂੰ ਤਿੰਨ ਤਰ੍ਹਾਂ ਪੈਸੇ ਖਰਚਣੇ ਪੈਣਗੇ ਮੋਬਾਇਲ ਅੈਪ ਖਰੀਦ ਕੇ ਡਿਸ਼ ਤੇ ਚੈਨਲ ਖਰੀਦ ਕੇ ਜਾਂ ਗਰਾਉਂਡ ਚ ਟਿਕਟ ਖਰੀਦਕੇ ਜੇਕਰ ਤੁਸੀਂ ਗਰਾਊਂਡ ਵਿਚ ਮੋਬਾਇਲ ਤੇ ਲਾਈਵ ਕਰਦੇ ਹੋ ਤਾਂ ਸੈਂਸਰ ਲੱਗੇ ਹੋਏ ਹਨ ਤੁਹਾਡਾ ਫੋਨ ਲਾਈਵ ਨਹੀਂ ਹੋਏਗਾ ਇਸ ਦਾ ਮਤਲਬ ਹੈ ਨਾ ਤਾਂ ਕ੍ਰਿਕਟ ਦੀ ਖੇਡ ਨੂੰ ਉਹ ਲੀਕ ਨਹੀ ਹੋਣ ਦੇਣਾ ਚਾਹੁੰਦੇ ਹਨ ਅਤੇ ਨਾ ਹੀ ਮੁਫ਼ਤ ਵਿੱਚ ਕਿਸੇ ਨੂੰ ਦੇਖਣ ਦੇਣਾ ਚਾਹੁੰਦੇ ਹਨ ਦੂਜੇ ਪਾਸੇ ਉਸੇ ਸਮੇਂ ਉਸੇ ਦੇਸ਼ ਦੀ ਸਰਕਾਰ ਦੁਆਰਾ ਮੰਡੀਆਂ ਵਿੱਚ ਕੋਈ ਪ੍ਰਬੰਧ ਨਹੀ ਕੀਤੇ ਜਾਦੇ ਜਿਸ ਨਾਲ ਕਿਸਾਨ ਦੇ ਅਨਾਜ ਨੂੰ ਛੇਤੀ ਤੋਂ ਛੇਤੀ ਸਾਂਭਿਆ ਤੇ ਬਚਾਇਆ ਜਾ...

पंजाब के दलितों के मसीहा बाबू मंगूराम मुगोवालिया जी

पंजाब के दलितों के मसीहा बाबू मंगूराम मुगोवालिया जी मंगूराम (जन्म- 14 जनवरी, 1886, होशियापुर ज़िला, पंजाब; मृत्यु- 22 अप्रैल, 1980) समाज सुधारक के रूप में कार्य करते थे। बाबू मंगूराम जी का जन्म होशियापुर ज़िले के मुगोवल गांव में एक गरीब दलित परिवार में हुआ था। उनके घर में चमड़े का काम होता था और बचपन में मंगूराम जी ने भी इसमें अपने पिता का हाथ बंटाया। परंतु मंगूराम जी की इच्छा पढ़ने की थी। पर गरीब होने, विशेषत: उनकी जाति के कारण उन्हें इसकी सुविधा नहीं थी। संयोग से बालक मंगूराम का संपर्क एक साधु से हुआ और उनकी लगन देखकर साधु ने पहले स्वयं उन्हें पढ़ाया। फिर दूर के एक स्कूल में और कुछ समय देहरादून में भी पढ़ने का अवसर मिला। दलित वर्ग का होने के कारण मंगूराम को कक्षा के अंदर नहीं बैठने दिया जाता था। वे बाहर खिड़की से भीतर देखकर पढ़ाई किया करते थे। एक बार तेज बारिश हो रही थी और साथ ही आंधी आ गई। बालक मंगूराम अपना छाता ओढ़े बाहर बैठे थे। तेज हवा से उनका छाता टूट गया और वो बारिश से बचने के लिए कमरे के अंदर चले गए। अध्यापक ने इस गुनाह के बदले उन्हें पीटा भी। दूसरे दिन जब वो स्कूल गए तो उनके ...

Why the birth anniversary of the great Chakravarti emperor Ashoka is not celebrated in his own country India

ਕੀ ਕਦੇ ਤੁਸੀਂ ਸੋਚੀਆ ਹੈ ਕਿ ਜਿਸ ਸਮਰਾਟ ਦੇ ਨਾਮ ਨਾਲ ਸੰਸਾਰ ਭਰ ਦੇ ਇਤਿਹਾਸਕਾਰ "ਮਹਾਨ" ਸ਼ਬਦ ਲਗਾਉਂਦੇ ਨੇ ਉਹ ਕੌਣ ਹੋਇਆ ਹੈ…? ਜਿਸ ਸਮਰਾਟ ਦਾ ਰਾਜ ਚਿੰਨ੍ਹ ਭਾਰਤ ਦੇਸ਼ ਦੇ ਝੰਡੇ ਵਿੱਚ ਲੱਗਦਾ ਹੈ, ਜਿਸ ਸਮਰਾਟ ਦਾ ਰਾਜ ਚਿੰਨ੍ਹ ਚਾਰਮੁਖੀ ਸ਼ੇਰਾਂ ਨੂੰ ਭਾਰਤ ਦੇਸ਼ ਦਾ ਰਾਸ਼ਟਰੀ ਪ੍ਰਤੀਕ ਮੰਨ ਕੇ ਸਰਕਾਰਾਂ ਚੱਲਦੀਆਂ ਨੇ। ਜਿਸ ਦੇਸ਼ ਵਿੱਚ ਸੈਨਾ ਦਾ ਸਭਤੋਂ ਵੱਡਾ ਯੁੱਧ ਸਨਮਾਨ ਸਮਰਾਟ ਅਸ਼ੋਕ ਦੇ ਨਾਮ ਦਾ ਅਸ਼ੋਕ ਚੱਕਰ ਦਿੱਤਾ ਜਾਂਦਾ ਹੈ। ਜਿਸ ਸਮਰਾਟ ਤੋਂ ਪਹਿਲਾਂ ਜਾ ਮਗਰੋਂ ਕੋਈ ਐਸਾ ਰਾਜਾ ਜਾ ਸਮਰਾਟ ਪੈਦਾ ਨਹੀਂ ਹੋਇਆ ਜਿਸ ਨੇ ਅਖੰਡ ਭਾਰਤ (ਅੱਜ ਦਾ ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਅਫ਼ਗਾਨੀਸਤਾਨ ਅਤੇ ਪੁਰਾ ਭਾਰਤ) ਇੰਨੇ ਵੱਡੇ ਪੱਧਰ ਤੇ ਰਾਜ ਕੀਤਾ ਹੋਇਆ ਹੈ। ਜਿਸ ਸਮਰਾਟ ਦੇ ਸ਼ਾਸਨ ਕਾਲ ਨੂੰ ਵਿਸ਼ਵ ਦੇ ਬੁੱਧੀਜੀਵੀ ਅਤੇ ਇਤਿਹਾਸਕਾਰ ਭਾਰਤ ਦੇ ਇਤਿਹਾਸ ਦਾ ਸੱਭ ਤੋਂ ਸੁਨਹਿਰੀ ਕਾਲ ਮੰਨਦੇ ਆਏ ਨੇ। ਜਿਸ ਸਮਰਾਟ ਦੇ ਸ਼ਾਸਨ ਕਾਲ ਵਿੱਚ ਭਾਰਤ ਵਿਸ਼ਵ ਗੁਰੂ ਸੀ ਸੋਨੇ ਦੀ ਚਿੜੀਆ ਸੀ, ਜਨਤਾ ਖੁਸ਼ਹਾਲ ਅਤੇ ਭੇਦਭਾਵ ਰਹਿਤ ਸੀ। ਇਹੋ ਜਿਹੇ ਮਹਾਨ ਚੱਕਰਵਰਤੀ ਸਮਰਾਟ ਅਸ਼ੋਕ ਦੀ ਜਯੰਤੀ ਉਸਦੇ ਆਪਣੇ ਦੇਸ਼ ਭਾਰਤ ਵਿੱਚ ਕਿਉਂ ਨਹੀਂ ਮਨਾਈ ਜਾਂਦੀ ਨਾ ਹੀ ਕੋਈ ਛੁੱਟੀ ਕੀਤੀ ਜਾਂਦੀ ਹੈ…? ਅਫਸੋਸ ਦੀ ਗੱਲ ਹੈ ਜਿਨ੍ਹਾਂ ਨੂੰ ਇਹ ਜਯੰਤੀ ਮਨਾਉਣੀ ਚਾਹੀਦੀ ਸੀ ਉਹ ਲੋਕ ਆਪਣਾ ਇਤਿਹਾਸ ਹੀ ਨਹੀਂ ਜਾਣਦੇ ਅਤੇ ਜੋ ਜਾਣਦੇ ਨੇ ਉਹ ਮਨਾਉਂਣਾ ਨਹੀਂ ਚਾਹੁੰਦੇ ਕਮਾਲ ਦੇ...

Important and serious revelations by Kunwar Vijay Pratap

ਕੁੰਵਰ ਵਿਜੇ ਪ੍ਰਤਾਪ ਵੱਲੋਂ ਅਹਿਮ ਤੇ ਗੰਭੀਰ ਖੁਲਾਸੇ 1. ਸਰਕਾਰੀ ਵਕੀਲਾਂ ਨੂੰ ਪੰਜ ਤਾਰਾ ਹੋਟਲ ਚ ਇੱਕ ਰਾਤ ਠਹਿਰਾਉਣ ਦਾ ਖ਼ਰਚਾ 55 ਲੱਖ ਹੁੰਦਾ ਸੀ । 2. ਏਹ ਤਾਜ ਹੋਟਲ ਚ ਠਹਿਰਦੇ ਸੀ ਤੇ ਇੱਕ ਦਿਨ ਤਾਜ ਚ ਕਮਰਾ ਨਾ ਮਿਲਣ ਕਰਕੇ Marriott hotel ਚ ਪਰਬੰਧ ਕੀਤਾ ਤਾਂ ਏਹਨਾ ਸਰਕਾਰੀ ਵਕੀਲਾਂ ਦੇ ਬਹੁਤ ਨਖ਼ਰੇ ਝੱਲਣੇ ਪਏ । 3. ਵਕੀਲਾਂ ਦੀ ਇੱਕ ਦਿਨ ਦੀ ਫ਼ੀਸ ਮੇਰੀ ਤਿੰਨ ਸਾਲ ਦੀ ਤਨਖ਼ਾਹ ਦੇ ਬਰਾਬਰ ਹੁੰਦੀ ਸੀ । 4. ਮੈਨੂੰ ਸਰਕਾਰੀ ਵਕੀਲਾਂ ਨੇ ਟੋਰਚਰ ਕੀਤਾ । 5. ਮੁੱਖਮੰਤਰੀ ਦੇ ਕਹਿਣ ਤੇ ਵੀ AG ਅਤੁੱਲ ਨੰਦਾ ਅਦਾਲਤ ਚ ਖ਼ੁਦ ਨਹੀਂ ਗਏ । 6. AG ਅਤੁੱਲ ਨੰਦਾ ਪੇਸ਼ੀ ਮੌਕੇ ਹੀ ਮੈਡੀਕਲ ਛੁੱਟੀ ਤੇ ਚਲੇ ਜਾਂਦੇ ਸੀ । 7. ਮੁੱਖਮੰਤਰੀ ਦੇ ਧਿਆਨ ਚ ਲਿਆਉਣ ਤੇ ਵੀ ਕੋਈ ਫਰਕ ਨਹੀਂ ਪਿਆ । 8. ਮੈਂ ਵਕੀਲਾਂ ਨੂੰ ਕਿਹਾ ਕਿ ਇੱਕ ਵਾਰ ਅਦਾਲਤ ਚ ਮੈਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਓਹ ਨਹੀਂ ਮੰਨੇ । 9. ਦਿੱਲੀ ਜਾਕੇ ਸਰਕਾਰੀ ਵਕੀਲਾਂ ਦੇ ਦਫਤਰ ਚ ਜਾਕੇ ਚਪੜਾਸੀ ਵਾਂਗ ਖੜਨਾ ਪੈਂਦਾ ਸੀ । 10. H S ਫੂਲਕਾ ਵੀ ਮੇਰੇ ਅਸਤੀਫ਼ੇ ਲਈ ਜ਼ੁੰਮੇਵਾਰ । 11. ਜਦੋਂ ਫੂਲਕਾ ਸਾਬ ਵੱਲੋਂ ਅਖਬਾਰ ਚ ਬਿਆਨ ਦਿੱਤਾ ਮੁਫ਼ਤ ਕੇਸ ਲੜਨ ਲਈ ਤਾਂ ਮੈਂ ਖ਼ੁਦ ਫੂਲਕਾ ਸਾਬ ਨੂੰ ਸੰਪਰਕ ਕੀਤਾ ਤੇ ਕੇਸ ਬਾਰੇ ਸਾਰੇ ਦਸਤਾਵੇਜ਼ ਤੇ ਜਾਣਕਾਰੀ ਪ੍ਰਦਾਨ ਕੀਤੀ । 12. ਫੂਲਕਾ ਸਾਬ ਨੇ ਏਹ ਕਹਿ ਕੇ ਕੇਸ ਲੜਨ ਤੋਂ ਮਨਾ ਕੀਤਾ ਕਿ ਮੈਂ ਸੁਪਰੀਮ ਕੋਰਟ ਤੋ...

ਕਲਗੀ ਦਾ ਰੌਲ਼ਾ ਕੀ ਹੈ ?

#ਕਲਗੀ ਦਾ ਰੌਲ਼ਾ ਕੀ ਹੈ ? ਗੁਰੂ ਸਾਹਿਬ ਦੀ ਕਲਗੀ ਅੱਜ ਵੀ ਸਾਨੂੰ ਉਡੀਕ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ : ਜਿਨਕੀ ਜਾਤ ਔਰ ਕੁਲ ਮਾਹੀ। ਸਰਦਾਰੀ ਨਹਿ ਭਈ ਕਦਾਹੀਂ। ਤਿਨਹੀਂ ਕੋ ਸਰਦਾਰ ਬਨਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਸ ਸ਼ਬਦ ਰਾਹੀਂ ਗੁਰੂ ਸਾਹਿਬ ਆਪਣੀ ਜ਼ਿੰਦਗੀ ਦਾ ਮਕਸਦ ਦੱਸਦੇ ਹੋਏ ਐਲਾਨ ਕਰਦੇ ਹਨ ਕਿ ਮੇਰੀ ਜ਼ਿੰਦਗੀ ਦਾ ਟੀਚਾ ਨੀਵੇਂ ਕਹੇ ਜਾਣ ਵਾਲੇ ਲੋਕਾਂ ਦੇ ਸਿਰ ਉੱਪਰ ਤਾਜ ਸਜਾਉਣਾ ਹੈ। ਜਿੰਨ੍ਹਾਂ ਲੋਕਾਂ ਦੀ ਜਾਤ ਅਤੇ ਕੁਲ਼ ਵਿੱਚ ਕਦੇ ਸਰਦਾਰੀ ਨਹੀਂ ਆਈ, ਮੈਂ ਉਹਨਾਂ ਲੋਕਾਂ ਨੂੰ ਹੀ ਸਰਦਾਰ ਬਣਾਉਣ ਆਇਆ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਮੈਂ ਐਸਾ ਕਰ ਸਕਿਆ ਤਾਂ ਹੀ ਮੈਂ ਆਪਣੀ ਜ਼ਿੰਦਗੀ ਨੂੰ ਸਫਲ ਮੰਨਾਂਗਾ। ਗੁਰੂ ਗੋਬਿੰਦ ਸਿੰਘ ਜੀ ਸਮੇਤ ਸਾਰੇ ਮਹਾਂਪੁਰਸ਼ ਇਹੋ ਕੁੱਝ ਚਾਹੁੰਦੇ ਸਨ। ਉਹਨਾਂ ਦੀ ਬਾਣੀ ਇਸ ਸਭ ਬਾਰੇ ਸਾਨੂੰ ਜਾਣਕਾਰੀ ਦਿੰਦੀ ਹੈ। ਭਾਵੇਂ ਅਸੀਂ ਕਾਫੀ ਹੱਦ ਤੱਕ ਤਰੱਕੀ ਕੀਤੀ ਹੈ ਪਰ ਉਹਨਾਂ ਦਾ ਸਹੀ ਮਕਸਦ ਅਜੇ ਵੀ ਪੂਰਾ ਨਹੀਂ ਹੋ ਸਕਿਆ। ਇਸ ਮਕਸਦ ਨੂੰ ਪੂਰਾ ਕਰਨ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ। ਇਸੇ ਮਕਸਦ ਲਈ ਹੀ ਬਸਪਾ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਆਪਣੀ ਜ਼ਿੰਦਗੀ ਦਾ ਪਲ ਪਲ ਲਗਾ ਦਿੱਤਾ। ਸਾਹਿਬ ਕਾਂਸ਼ੀ ਰਾਮ ਜੀ ਤਾਂ ਪਾਰਲੀਮੈਂਟ ਵਿੱਚ ਖੜ੍ਹ ਕੇ ਕਹਿੰਦੇ ਹਨ ਕਿ ਸਾਡਾ ਚੋਣ ਮੈਨੀਫੈਸਟੋ ਗੁਰੂ ਗ੍ਰੰ...

Why did Dr. Bhimrao Ambedkar not become a Sikh.

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖ ਧਰਮ ਅਪਨਾਉਣ ਦਾ ਫੈਸਲਾ ਕਰ ਲਿਆ ਸੀ, ਆਪਣੇ ਭਤੀਜੇ ਨੂੰ ਅਮ੍ਰਿਤ ਵੀ ਛਕਾ ਦਿਤਾ ਗਿਆ ਸੀ, ਉਸ ਸਮੇਂ ਦੇ ਕੁਝ ਦਲਿਤ ਵਿਰੋਧੀ ਹਾਕਮਾਂ ਨੇ ਆਪਣੀ ਸਰਦਾਰੀ ਖੁਸਦੀ ਨਜ਼ਰ ਆਉਂਦੀ ਵੇਖ ਕੇ ਸਿੱਖੀ ਦੇ ਸਾਰੇ ਹੀ ਸਾਂਝੀਵਾਲਤਾ ਦੇ ਆਦਰਸ਼, ਗੁਰੂ ਸਹਿਬਾਨਾਂ ਵਲੋਂ ਦਿਤੇ ਸੰਦੇਸ਼ ਨੂੰ ਹੀ ਤਿਲਾਂਜਲੀ ਦੇ ਦਿਤੀ, ਸਿਰਫ ਨਿੱਜ ਪੱਖੀ ਹੋ ਗਏ ਤੇ ਸਿੱਖੀ ਨੂੰ ਸਾਰੇ ਵਿਸ਼ਵ ਵਿਚ ਫਿਲਾਉਣ ਦਾ ਸੰਕਲਪ ਵੀ ਖਤਮ ਕਰ ਦਿਤਾ। ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਾਂ ਵਿਚ ਸ਼ਾਮਲ ਹੋਣ ਲਈ ਤਹਿ ਕੀਤਾ ਤਾਂ ਮਹਾਰਾਜਾ ਪਟਿਆਲਾ ਨੇ ਇਨੀ ਖੁਸ਼ੀ ਜਾਹਿਰ ਕੀਤੀ ਤੇ ਐਲਾਨ ਕਰ ਦਿਤਾ ਕਿ ਜੇਕਰ ਡਾ. ਅੰਬੇਡਕਰ ਸਾਰੇ ਦਲਿਤਾਂ ਨੂੰ ਸਿੱਖ ਬਨਾਉਣਗੇ ਤਾਂ ਉਹ ਡਾ. ਅੰਬੇਡਕਰ ਦੇ ਘਰ ਆਪਣੀ ਧੀ ਦਾ ਡੋਲਾ ਦੇਵੇਗਾ ਤਾਂ ਜੋ ਨਵੇਂ ਬਣਨ ਵਾਲੇ ਅਛੂਤ ਜਾਤੀਆਂ ਦਾ ਸਮਾਜੀ ਗੋਰਵ ਵਧ ਜਾਵੇ (ਸਾਚੀ ਸਾਖੀ ਸਫਾ 72) ਸਾਰੇ ਭਾਰਤ ਵਿਚ ਹੀ ਨਹੀ ਸਗੋਂ ਵਿਸ਼ਵ ਵਿਚ ਇਸ ਗੱਲ ਦੀ ਕਾਫੀ ਚਰਚਾ ਚੱਲੀ। ਪਰ ਮਹਾਤਮਾਂ ਗਾਂਧੀ ਨੂੰ ਇਸ ਗੱਲ ਤੇ ਕਾਫੀ ਨਾਖੁਸ਼ੀ ਹੋਈ। ‘‘1935-36ਦੀ ਗੱਲ ਹੈ ਕਿ ਡਾ. ਅੰਬੇਡਕਰ, ਹਿੰਦੂਸਤਾਨ ਦੇ 6 ਕਰੋੜ ਅਛੂਤਾਂ ਦੇ ਪ੍ਰਮਾਣਿਕ ਨੇਤਾ ਨੇ ਇਹ ਸਪੱਸ਼ਟ ਤੇ ਖੁੱਲੀ ਇੱਛਾ ਪ੍ਰਗਟ ਕੀਤੀ ਕੀ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੋ ਜਾਤ ਪਾਤ ਦੀ, ਹਜਾਰਾਂ ਵਰਿਆਂ ਦੀ ਗੁਲਾਮੀ ਵਿਚੋਂ ਉਨਾਂ ਦਾ ਛੁਟਕਾਰਾ ਹੋ ਜਾਵੇ, ਇਸ ਵਿਚਾਰ ਨਾਲ ...

मैं पढ़े लिखे लोगों को पढ़ाता हूँ, बस यही मेरी योग्यता है -साहिब कांशी राम.

मैं पढ़े लिखे लोगों को पढ़ाता हूँ, बस यही मेरी योग्यता है -साहिब कांशी राम. बंगा -नवांशहर ( पंमी लालोमज़ारा ) पंजाब :- बात 1983 की पुणे (महाराष्ट्र) की है. साहेब एक कैडर कैंप को संबोधित कर रहे थे. कैडर कैंप में केवल आई.पी.एस, आई.ए.एस, आई.ऍफ़.एस और आई.एस.आर से संबंधित अफसर ही थे. वहीँ से कहीं डॉक्टरों की स्वास्थ्य विभाग से संबंधित सर्वे करने वाली टीम गुज़र रही थी. वहीँ पर मौजूद कुछ नौजवानों से डॉक्टरों की उस टीम ने उत्सुकतावश पूछा कि यहाँ क्या हो रहा है? तो आगे से उन नौजवानों का जवाब था कि यहाँ पढ़े-लिखे अफसरों का कैडर कैंप चल रहा है और कैडर कैंप में केवल आई.पी.एस, आई.ए.एस, आई.ऍफ़.एस और आई.एस.आर से संबंधित अफसर ही हैं. इन सभी अफसरान की पंजाब एक कांशी राम नमक व्यक्ति ने क्लास ले रखी है मतलब वह उन अफसरों को पढ़ा रहा है. सर्वे कर रही डॉक्टरों की टीम ने दांतों तले उंगलियाँ दबाते जिज्ञासा प्रकट करते खुद ही से सवाल किया कि आई.पी.एस, आई.ए.एस, आई.ऍफ़.एस और आई.एस.आर जैसे अफसर तो खुद ही योग्यता का शीर्ष होते हैं! आखिर यह कैसा शख्स है जो सरकारों का प्रबंध चलाने वाले अफसरों की ही क्लास ले रहा है? ...

Is Tatya Tope made our false hero?

इतिहास में 18 अप्रैल आज के दिन यानि 18 अप्रैल 1859 को 1857 के विद्रोह के नेता तात्यां टोपे को 1859 में फांसी देने की खबर दी गई थी लेकिन यह बात पूरी तरह से सच नहीं थी। वास्तव में तांत्या टोपे कहीं छुप गया था और उसकी जगह किसी और को अंग्रेजों के सामने पेश कर दिया गया था। यह बताने की बात नहीं कि तांत्या टोपे की जगह फांसी पर चढ़ने वाला इंसान जरूर कोई दलित पिछड़ा ही होगा जो किसी और के लिए मरने के लिए सहजे ही सहमत हो गया। बाद में तांत्या एक साधु के भेष में रहने लगा और उसने अपना नाम गजानन महाराज रख लिया। तांत्या टोपे कुलकर्णी ब्राह्मण परिवार से था। उसे पेशवा नानासाहेब फड़नवीस ने अपना सेनापति बनाया था। नानासाहेब खुद भी छुपकर रहे। उन्होंने अपना नाम साईं बाबा रख लिया था। यानि जिन लोगों को हम वतन के लिए कुरबान हो गए समझते रहे वास्तव में वो जिंदा रहने के लिए छुप कर रहे थे, उनको जबरदस्ती ही हमारे नायक बना दिया गया और जो सच में लड़ते हुए मरे उनको इतिहास के पन्नों से गायब कर दिया गया। आज ही के दिन यानि 18 अप्रैल 1950 को विनोबा भावे ने आंध्र प्रदेश (अब तेलंगाना) के पचमपल्ली गाँव से भूदान आंदोलन की शुरुआ...

Keep Sharad Pawar out

शरद पवार को बाहर बिठा के रखो क्यूंकि यह भी तो महाराष्ट्र में मेरे समाज के लोगों को ऐसे ही बाहर बिठाकर रखता है- साहेब कांशी राम ////////////////////////////////////////////// पम्मी लालोमज़ारा (बंगा, नवांशहर) घटना 1990 के आसपास की है. पुणे के दो लड़के, उम्र 20 के आसपास रही होगी, साहेब को मिलने दिल्ली करोल बाग़ स्थित दफ्तर पहुँचे. साहेब को खबर मिली तो उन्होंने कहा- सबसे पहले इन बच्चों को अन्दर भेजो. साहेब ने उनसे बातचीत अभी शुरू ही की थी कि कांग्रेस के चोटी के नेता कहे जाने वाले दिग्विजय सिंह भी मिलने आ गए. किसी ने खबर भिजवाई तो साहेब ने एक मीटिंग में व्यस्त होने का वापिसी संदेस भिजवा दिया. साथ में उन्होंने कहा- मैं इन बच्चों से ज़रूरी बात कर रहा हूँ. जबकि वास्तव में ऐसी कोई ज़रूरी बात हो नहीं रही थी. एक घंटा गुज़रा तो दिग्विजय सिंह ने फिर से साहेब के लिए संदेसा पहुँचाने के लिए कहा. वह व्यक्ति गया और साहेब की डांट खाकर लौट आया. साहेब ने उसे कहा, ‘तुझे पता नहीं कि मैं किसी महत्वपूर्ण विषय पर बातचीत कर रहा हूँ?! एक घंटा अभी उसे और बिठाकर रखो.’ इन दोनों युवाओं के मन में भी थोड़ी घबराहट होन...

What is slavery?

ਗੁਲਾਮੀ  ਜੇ ਗੁਲਾਮੀ ਦੀ ਇੱਕੋ ਲਫ਼ਜ਼ ਨਾਲ ਵਿਆਖਿਆ ਕਰਨੀ ਹੋਵੇ ਤਾਂ ਉਹ ਲਫ਼ਜ਼ ਹੈ “ਮਜ਼੍ਹਹਬ” ਜਿਸ ਦਾ ਪ੍ਰਚੱਲਤ ਨਾਮ ਹੈ “ਧਰਮ” ਗੁਲਾਮੀ ਦਾ ਜਨਮਦਾਤਾ ਧਰਮ ਹੈ,  ਧਰਮ ਦਾ ਜਨਮਦਾਤਾ ਚਲਾਕ ਲੋਕਾਂ ਦਾ ਦਿਮਾਗ ਹੈ, ਜਾ ਇਹ ਕਹਿ ਲਈਏ ਕਿ ਮਜ਼੍ਹਹਬ (ਧਰਮ) ਚਲਾਕ ਲੋਕਾਂ ਦੇ ਦਿਮਾਗ ਦੀ ਉਪਜ ਹੈ, ਜਿਵੇਂ ਪਸ਼ੂ ਨੂੰ ਸੰਗਲ਼ ਪਾਕੇ ਗੁਲਾਮ ਕੀਤਾ ਜਾਂਦਾ ਹਾਂ ਇਵੇਂ ਹੀ ਕੁਦਰਤ ਵਿੱਚ ਅਜ਼ਾਦ ਪੈਦਾ ਹੋਏ ਮਾਨੁੱਖ ਨੂੰ ਧਰਮ ਦੇ ਨਾਮ ਤੇ ਵੱਖਰੇ ਵੱਖਰੇ ਚਿੰਨ ਪਵਾਕੇ ਵੱਖਰੇ ਵੱਖਰੇ ਰੰਗ ਪਵਾਕੇ ਵੱਖਰੇ ਵੱਖਰੇ ਮੰਤਰਜਾਪ ਦੇਕੇ ਗੁਲਾਮ ਕੀਤਾ ਜਾਂਦਾ ਹੈ,  ਇੱਕ ਬਾਰ ਗੁਲਾਮੀ ਸਵੀਕਾਰ ਕਰ ਚੁੱਕੇ ਪਸ਼ੂ ਨੂੰ ਤੇ ਮਾਨੁੱਖ ਨੂੰ ਮੁੜਕੇ ਅਜ਼ਾਦ ਕਰਨਾ ਮੁਸ਼ਕਲ ਹੀ ਨਹੀਂ ਲਗਭਗ ਨਾ ਮੁਮਕਿਨ ਹੀ ਹੁੰਦਾ ਹੈ,  ਧਾਰਮਿਕ ਗੁਲਾਮੀ ਵਿੱਚ ਫਸੇ ਹੋਏ ਮਾਨੁੱਖ ਨੂੰ ਮੁੜ ਗੁਲਾਮੀ ਵਿੱਚ ਕੱਢਣ ਲਈ ਤੁਹਾਨੂੰ ਪੁੱਤਰਾਂ ਦੀ ਬਗ਼ਾਵਤ ਸਹਿਣੀ ਪੈ ਸਕਦੀ ਹੈ ਤੱਤੀ ਤਵੀ ਤੇ ਬਹਿਣਾ ਪੈ ਸਕਦਾ ਹੈ ਚਾਂਦਨੀ-ਚੌਕ ਵਿੱਚ ਸੀਸ ਕਟਵਾਉਣਾ ਪੈ ਸਕਦਾ ਹੈ ਚਾਰ ਪੁੱਤ ਅੱਖਾਂ ਦੇ ਸਾਹਮਣੇ ਵਾਰਨੇ ਪੈ ਸਕਦੇ ਹਨ ਤੇ ਪੁੱਤਰ ਦਾ ਕਾਲਜਾਂ ਕੱਢਵਾਕੇ ਮੂੰਹ ਵਿੱਚ ਵੀ ਪਾਉਣਾ ਪੈ ਸਕਦਾ ਹੈ,  ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਦ ਵੀ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕਾਮਯਾਬੀ ਮਿਲੇ  ਕਿਉਂਕਿ ਜਿਸ ਸ਼ਾਤਿਰ ਦਿਮਾਗ (ਪੁਜਾਰੀ) ਨੇ ਮਨੁੱਖਤਾ ਨੂੰ ਗੁਲਾਮ ਬਣਾਉਣ ਦਾ ...

दुनिया में डॉ अम्बेडकर का व्यक्तित्व

विश्वभर की यूनिवर्सिटीयों एवं विश्वभर के देशों में डॉ अम्बेडकर। भारत के अलावा संयुक्त राष्ट्र संघ एवं कुल 126 से अधिक देशों में अम्बेडकर जयंती मनाई जाती है। उन्ही कुछ चुनिंदा यूनिवर्सिटी जहां डॉ अम्बेडकर की प्रतिमाएं स्थापित की गई है। एवं देशों में से कुछ झलकियाँ। डॉ अम्बेडकर दुनिया के एकमात्र ऐसे व्यक्ति हैं जिनकी सबसे अधिक प्रतिमाएं हैं।  हालांकि एक रिकॉर्ड यह भी है कि दुनिया मे सबसे अधिक यदि किसी द्वेष और नफरत की वजह से मूर्तियां तोड़ी जाती है तो वह भी भारत मे डॉ अम्बेडकर की मूर्तियां ही सबसे अधिक तोड़ी जाती है।  एक और खास बात यह कि विश्व की कुछ प्रमुख यूनिवर्सिटी में डॉ अम्बेडकर की जीवनी पढ़ाई जाती है जिनमें सबसे आगे कोलंबिया यूनिवर्सिटी है। विश्व के पहले ऐसे व्यक्ति है डॉ अम्बेडकर जिन पर पीएचडी के लिए सबसे अधिक शोध कार्य किये जाते हैं। 

How did the Siri class come into being?

ਸ਼ੀਰੀ ਵਰਗ ਕਿਦਾਂ ਹੋਂਦ ਵਿੱਚ ਆਇਆ ਹਜਾਰਾਂ ਸਾਲਾਂ ਤੋਂ ਭਾਰਤ ਦੀ ਸਰ ਜਮੀਨ ਉੱਤੇ ਹਿੰਦੂ, ਮੁਸਲਿਮ ਕਥਿਤ ਸਵਰਨ ਸਮਾਜ ਆਪਸ ਵਿੱਚ ਸ਼ਕਤੀ ਅਤੇ ਸਮਝੌਤਿਆਂ ਨਾਲ, ਸੱਤਾ ਦਾ ਬਦਲੀ ਕਰਦਾ ਆ ਰਿਹਾ ਸੀ। ਭਾਰਤੀ ਮੂਲ ਸਮਾਜ ਦੇ ਲੋਕ ਜਲ, ਜੰਗਲ, ਜਮੀਨ ਅਤੇ ਮਨੁੱਖ ਹੋਣ ਦੇ ਮਾਨਵ ਅਧਿਕਾਰਾਂ ਤੋਂ ਬੇਦਖਲ ਹੀ ਰਿਹਾ। ਅਜਾਦੀ ਦੇ ਨਾਂ ਉਤੇ 1947 ਵਿੱਚ ਦੇਸ਼ ਦੇ ਦੋ ਟੁੱਕੜੇ ਹੋਏ। ਸੱਤਾ ਦੀ ਚਾਬੀ ਅੰਗਰੇਜਾਂ ਕੋਲੋਂ ਕਥਿਤ ਸਵਰਨ ਸਮਾਜ ਦੇ ਲੋਕਾਂ ਦੇ ਹੱਥ ਲਗੀ। ਕਥਿਤ ਸਵਰਨ ਸਮਾਜ ਦੇ ਸ਼ਕਤੀ ਅਤੇ ਸਮਝੌਤਿਆਂ ਦੇ ਚਲਦੇ ਹੋਏ ਦੇਸ਼ ਦੇ ਦੋ ਟੁੱਕੜੇ ਕਰ ਹਿੰਦੋਸਤਾਨ ਅਤੇ ਪਾਕਿਸਤਾਨ ਬਨਾਉਣ ਦਾ ਕੰਮ ਹੋਇਆ। ਪਾਕਿਸਤਾਨ ਇਕ ਇਸਲਾਮਿਕ ਦੇਸ਼ ਬਣਿਆ ਲੇਕਿਨ ਹਿੰਦੋਸਤਾਨ ਹਿੰਦੂ ਰਾਸ਼ਟਰ ਨਾ ਬਣਕੇ ਸਮਾਜਵਾਦੀ ਲੋਕਤਾਂਤਰਿਕ ਦੇਸ਼ ਭਾਰਤ ਬਣਿਆ। ਇਹ ਬਾਬਾ ਸਾਹਿਬ ਦੇ ਕਾਰਨ ਹੀ ਹੋ ਸਕਿਆ। ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ 26 ਜਨਵਰੀ 1950 ਵਿੱਚ ਭਾਰਤ ਦੇ ਮੂਲ ਨਿਵਾਸੀ ਸਮਾਜ ਦੇ ਲੋਕਾਂ ਨੂੰ ਹਜਾਰਾਂ ਸਾਲਾਂ ਬਾਅਦ ਕੇਵਲ ਮਨੁੱਖ ਅਤੇ ਭਾਰਤ ਦਾ ਨਾਗਰਿਕ ਮੰਨਿਆ ਗਿਆ। ਸਵਰਣ ਸਮਾਜ ਜੋ ਆਪਣੇ ਆਪ ਨੂੰ ਯੋਰੇਸ਼ੀਆਈ, ਆਰੀਆ ਅਤੇ ਬਾਹਰੀ ਲੋਕ ਮੰਨਦੇ ਸਨ ਨੂੰ ਵੀ ਭਾਰਤ ਦੀ ਨਾਗਰਿਕਤਾ ਮਿਲੀ। ਬਾਬਾ ਸਾਹਿਬ ਸਾਰੀ ਉਮਰ ਦਲਿਤ ਸਮਾਜ ਨੂੰ ਮੁਨੱਖ ਹੋਣ ਦਾ ਦਰਜਾ ਦਵਾਉਣ ਅਤੇ ਭਾਰਤੀ ਸਮਾਜ ਨੂੰ ਸਮਤਾ ਸਮਾਨਤਾ ਅਤੇ ਭਾਈਚਾਰੇ ਵਾਲਾ ਬਨਾਉਣ ਲਈ ਲੜਦੇ ਰਹੇ। ਉਹਨਾ 1931 ਵਿੱਚ ਲੰਡਨ ਗੋਲ ਮੇਜ਼ ਕ...

Politics in Punjab

ਪੰਜਾਬ ਵਿਚ Sc ਦਲਿੱਤ ਅਬਾਦੀ 34 % Sc ਦਲਿਤਾਂ ਦੀਆਂ ਪੰਜਾਬ ਵਿਚ ਕੁੱਲ ਵੋਟਾਂ ਤਕਰੀਬਨ 65 ਲੱਖ ਸੁਣੋ ,,,ਦਲਿੱਤ ਵੋਟਾਂ ਬਟੋਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਕੀ ਕਹਿੰਦੀਆਂ ? 1) ਭਾਜਪਾ,,,ਦਲਿੱਤ ਨੂੰ ਮੁੱਖ ਮੰਤਰੀ ਬਣਾਉਣ ਤੇ ਵਿਚਾਰ ਅਧੀਨ 2)SAD ,,,ਜੇ ਸਾਡੀ ਸਰਕਾਰ ਬਣੀ ਤਾਂ ਦਲਿੱਤ ਡਿਪਟੀ ਮੁੱਖ ਮੰਤਰੀ ਹੋਵੇਗਾ । 3) ਕਾਂਗਰਸ ,,,ਬਜੱਟ ਦਾ 30 % ਹਿੱਸਾ ਦਲਿਤਾਂ ਲਈ ਖਰਚਿਆ ਜਾਵੇਗਾ ,ਭਾਵੇ ਸਰਕਾਰ ਹੁੰਦੇ ਹੋਏ ਵੀ ਦਲਿੱਤ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਵਜ਼ੀਫੇ ਦੇ ਡਕਾਰ ਗਏ ਤੇ ਕਾਂਗਰਸ ਇਹ ਵੀ ਸੋਚੀ ਬੈਠੀ ਕਿ ਸਰਕਾਰ ਤਾਂ ਸਾਡੀ(ਕਾਂਗਰਸ) ਦੀ ਬਣਨੀ ਹੀ ਹੈ ਹੋ ਸਕਦਾ ਕਾਂਗਰਸ ਦਾ ਅੰਦਰਖਾਤੇ ਭਾਜਪਾ ਨਾਲ ਨੌਂਹ ਮਾਸ ਦਾ ਰਿਸ਼ਤਾ ਹੋਵੇ । 4) ਝਾੜੂ ਟੋਪੀ ਵਾਲੇ ,,, ਹਾਲੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਮੁੱਖ ਮੰਤਰੀ ਦਾ ਉਮੀਦਵਾਰ ਕਿਹੜਾ । ਇਹ 2017 ਚ ਆਪਦੀ ਸਰਕਾਰ ਬਣਾਈ ਬੈਠੇ ਸਨ ਕਿਉਂਕਿ ਇਹਨਾਂ ਨੂੰ ਲਗਦਾ ਸੀ ਕਿ 100 ਤੋਂ ਵੱਧ ਸੀਟਾਂ ਜਿੱਤਾਂਗੇ ਪਰ ਰਹਿ 20 ਗਈਆਂ ਤੇ ਉਹਨਾਂ ਵਿਚੋਂ ਵੀ 4/5 ਇੱਧਰ ਉੱਧਰ ਹੋ ਗਏ । ਤੇ ਹੁਣ ਇਹ ਝਾੜੂ ਵਾਲੇ ਸਰਵੇਖਣ ਕਰਵਾ ਕੇ ਕਿਹ ਰਹੇ ਨੇ ਕਿ 55 ਜਾਂ 57 ਸੀਟਾਂ ਜਿੱਤਾਂਗੇ ,ਜਿੱਤਣ ਭਾਵੇਂ4ਜਾਂ5 ਹੀ ਹੋ ਸਕਦਾ ਇਹ ਕਿਸੇ ਘੈਂਟ ਸ਼ਰਾਬੀ ਨੂੰ ਪੰਜਾਬ ਦਾ ਮੁੱਖ ਮੰਤਰੀ ਘੋਸ਼ਤ ਕਰ ਦੇਣ । ਜੇ ਝਾੜੂ ਵਾਲਿਆਂ ਨੇ ਇਹ ਐਲਾਨ ...

इतिहास में 15 अप्रैल

इतिहास में 15 अप्रैल आज के दिन यानि 15 अप्रैल 1469 को तलवंडी राय भोइ की (अब पाकिस्तान में), जिसे अब ननकाना साहिब कहा जाता है, में बाबा मेहता कालू और माता तृप्ता के यहां जन्मे बालक को नानक का नाम दिया गया। उस समय कौन जानता था कि यह बालक विश्व भर में सिखों के प्रथम गुरू के रूप में पूजनीय होगा। उन्होंने धार्मिक सौहार्द्र को सर्वोपरि बताया और सिख धर्म की नींव रखी। वह कई भाषाओं के ज्ञाता थे और उन्होंने दुनिया के विविध स्थानों की यात्राएं कीं। पता नहीं क्यों बैसाख को छोड़कर कार्तिक मास की पूर्णिमा को गुरू नानक साहब की जयंती को गुरूपर्ब के रूप में मनाया जाता है ? गुरु नानक साहब के समय भिन्न-भिन्न संप्रदायों में कट्टरता और बैर-विरोध की भावना बहुत ज्यादा थी। उस वक्त समाज की हालत बहुत बदतर थी। ब्राह्मणवाद ने अपना एकाधिकार बना रखा था। उसका परिणाम यह था कि गैर-ब्राह्मण को वेद शास्त्राध्यापन से हतोत्साहित किया जाता था। निम्न जाति के लोगों को इन्हें पढ़ना बिलकुल वर्जित था। इस ऊँच-नीच का गुरु नानक साहब पर बहुत असर पड़ा। वे कहते हैं कि ईश्वर की निगाह में सब समान हैं। गुरु नानक साह...

Happy Ambedkar Jayanti

इतिहास में 14 अप्रैल आज के दिन यानि 14 अप्रैल 1865 को काले रंग के लोगों को आजाद करवाने वाले अमरीका के 16वें राष्ट्रपति अब्राहम लिंकन को वाशिंगटन के 'फॉर्ड थिएटर' में गोली मार दी गई थी। उन्होंने अगले दिन सुबह दम तोड़ दिया था। आज ही के दिन यानि 14 अप्रैल 1891 को महू छावनी में भारत के संविधान निर्माता डॉः बी.आर. आंबेडकर का जन्म हुआ था। डॉ॰ बाबासाहब आम्बेडकर नाम से लोकप्रिय, भारतीय विधिवेत्ता, अर्थशास्त्री, राजनीतिज्ञ और समाज सुधारक थे। उन्होंने दलित बौद्ध आन्दोलन को प्रेरित किया और अछूतों (दलितों) से सामाजिक भेदभाव के विरुद्ध अभियान चलाया था। श्रमिकों, किसानों और महिलाओं के अधिकारों का समर्थन भी किया था। वे स्वतंत्र भारत के प्रथम विधि एवं न्याय मन्त्री, भारतीय संविधान के जनक एवं भारत गणराज्य के निर्माताओं में से एक थे। वे रामजी मालोजी सकपाल और भीमाबाई की 14वीं व अंतिम संतान थे। उनका परिवार कबीर पंथ को मानने वाला मराठी मूूल का था और वो वर्तमान महाराष्ट्र के रत्नागिरी जिले में आंबडवे गाँव का निवासी था। वे महार जाति से संबंध रखते थे, जो अछूत कही जाती थी और इस कारण उन्हें सामाजिक ...