अंबेडकरी विचारधारा को समर्पित पंजाबी मासिक पत्रिका "अंबेडकरी दीप" के मई 2020 के अंक का टाईटल और बाकी रंगदार पेज। ਲਾੱਕਡਾਊਨ ਕਾਰਨ ਪ੍ਰੈਸਾਂ ਬੰਦ ਹਨ। ਇਸ ਲਈ ਇਸ ਮਹੀਨੇ ਦਾ ਅੰਬੇਡਕਰੀ ਦੀਪ ਵੀ ਛਪ ਨਹੀਂ ਸਕਿਆ। ਪਰ ਵਿਹਲੇ ਰਹਿਣ ਦੀ ਬਜਾਏ ਇਹ ਅੰਕ ਤਿਆਰ ਕਰਕੇ ਪੀਡੀਐਫ ਫਾਈਲ ਬਣਾ ਲਈ ਹੈ। ਪਾਠਕ ਇਸ ਵਾਰ ਵੀ ਪੀਡੀਐਫ ਨਾਲ ਹੀ ਕੰਮ ਚਲਾਉਣ। ਜੇ ਲਾੱਕਡਾਊਨ ਖੁੱਲ੍ਹ ਗਿਆ ਤਾਂ ਅਗਲਾ ਅੰਕ ਜ਼ਰੂਰ ਛਪੇਗਾ। ਰੁਕਾਵਟ ਲਈ ਖੇਦ ਹੈ। ਜੇਕਰ ਕਿਸੇ ਭਰਾ ਨੇ ਮੈਗਜ਼ੀਨ ਲਗਵਾਉਣਾ ਹੈ ਤਾਂ ਸਾਲਾਨਾ ਚੰਦਾ 250 ਰੁਪਏ ਹੈ। ਇਹ ਚੰਦਾ ਤੁਸੀਂ ਦਸਤੀ ਜਮ੍ਹਾਂ ਕਰਵਾ ਸਕਦੇ ਹੋ ਜਾਂ ਓਬੀਸੀ ਬੈਂਕ ਸ਼ੇਰਪੁਰ ਦੇ ਖਾਤਾ ਨੰਬਰ 13432151001393, (IFSC Code ORBC 0101343) ਜਾਂ ਸਟੇਟ ਬੈਂਕ ਆਫ ਇੰਡੀਆ ਦੇ ਖਾਤਾ ਨੰਬਰ 55143488520 (IFSC Code 0050967) ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਚੰਦਾ ਜਮ੍ਹਾਂ ਕਰਵਾ ਕੇ ਫੋਨ ਰਾਹੀਂ 98783-83053 'ਤੇ ਸੂਚਿਤ ਕਰ ਦੇਣਾ। ਚੰਦੇ ਦੀ ਰਾਸ਼ੀ ਹੇਠ ਲਿਖੇ ਪਤੇ 'ਤੇ ਮਨੀ ਆਰਡਰ ਰਾਹੀਂ ਵੀ ਭੇਜ ਸਕਦੇ ਹੋ। ਦਰਸ਼ਨ ਸਿੰਘ ਬਾਜਵਾ ਪਿੰਡ ਤੇ ਡਾ. ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ - 148025 ਦੂਸਰੀ ਬੇਨਤੀ ਹੈ ਕਿ ਅੰਬੇਡਕਰੀ ਦੀਪ ਨੂੰ ਪ੍ਰਕਾਸ਼ਿਤ ਕਰਨਾ ਸਾਡੇ ਲਈ ਕਮਾਈ ਕਰਨ ਦਾ ਸਾਧਨ ਨਹੀਂ ਬਲਕਿ ਬਾਬਾ ਸਾਹਿਬ ਦੇ ਮਿਸ਼ਨ ਦਾ ਇੱਕ ਹਿੱਸਾ ਹੈ। ਇਸ ਲਈ ਅਸੀ...