*ਦਿਨੋ ਦਿਨ ਮਜਬੂਤ ਹੋ ਰਹੀ ਬਸਪਾ, ਅਜੀਤ ਅਖਬਾਰ ਦਾ ਤਾਜ਼ਾ ਆਕਲਨ 11ਸਤੰਬਰ*
ਅਜੀਤ ਖਬਰ ਪੰਜਾਬ ਦੇ ਆਮ ਲੋਕਾਂ ਦਾ ਅਖਬਾਰ ਹੈ। ਅਜੀਤ ਦੇ ਸੰਪਾਦਕੀ ਪੰਨੇ ਵਿਚ ਹਰ ਹਫ਼ਤੇ ਛਪਦਾ ਕਾਲਮਨਫੀਸ਼ ਸ਼੍ਰੀ ਹਰਜਿੰਦਰ ਲਾਲ ਦਾ ਕਾਲਮ ਸਰਗੋਸ਼ੀਆਂ 25 ਤੋਂ ਜਾਰੀ ਹੈ। ਪੰਜਾਬ ਦੀ ਰਾਜਨੀਤੀ ਦਾ ਮੁੱਢ ਤੇ ਰਾਜਨੀਤੀ ਦੀਆਂ ਜਮੀਨੀ ਹਕੀਕਤਾਂ ਕਾਲਮ ਸਰਗੋਸ਼ੀਆਂ ਵਿਚੋਂ ਲੱਭੀਆਂ ਜਾ ਸਕਦੀਆਂ ਹਨ। ਪੰਜਾਬ ਦੀ ਰਾਜਨੀਤੀ ਬਾਰੇ ਕੀ ਵਿਚਾਰ ਹਨ ਪੜ੍ਹੋ
1. ਬਸਪਾ ਬਾਰੇ
"ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬਹੁਤ ਮਿਹਨਤ ਕਰ ਰਹੇ ਹਨ। ਪਾਰਟੀ ਪੂਰੇ ਪੰਜਾਬ ਵਿੱਚ ਵੀ ਹੈ। ਪਰ ਇਕੱਲੇ ਚੋਣ ਲੜਕੇ ਜਿਤਨਾ ਬਹੁਤ ਦੂਰ ਦੀ ਗੱਲ ਹੈ।
2. ਸ਼ਿਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ, ਢੀਂਡਸਾ ਵਾਲਾ
"ਬਾਕੀ ਪਾਰਟੀਆਂ ਵਿੱਚੋ ਅਕਾਲੀ ਦਲ ਡੇਮੋਕ੍ਰੇਟਿਕ ਦਾ ਆਧਾਰ ਭਾਵੇਂ ਹੌਲੀ ਹੌਲੀ ਦਿਨੋ ਦਿਨ ਵਧਦਾ ਨਜ਼ਰ ਆ ਰਿਹਾ ਹੈ, ਪਰ ਅਜੇ ਉਸ ਲਈ ਕੋਹਾਂ ਲੰਬੀ ਵਾਟ ਚਲਣੀ ਬਾਕੀ ਹੈ।
3. ਲੋਕ ਇਨਸਾਫ ਪਾਰਟੀ, ਖਹਿਰਾ ਸਿੱਧੂ, ਖੱਬੇ ਪੱਖੀ ਪਾਰਟੀਆਂ ਕੁਝ ਇਕ ਇਲਾਕਿਆ ਜਾਂ ਜਿੱਲਿਆ ਤਕ ਹੀ ਸੀਮਿਤ ਹਨ
4. ਆਮ ਆਦਮੀ ਪਾਰਟੀ
ਪਾਰਟੀ ਇਕੱਲਿਆ ਸਰਕਾਰ ਬਣਾਉਣ ਦੀ ਸਥਿਤੀ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦੀ।... ਫਿਰ ਪਾਰਟੀ ਦਾ ਆਧਾਰ 2017 ਨਾਲੋਂ ਸੁੰਗੜਿਆ ਹੀ ਜਾਪਦਾ ਹੈ। ਪਰ 2022 ਅਜੇ ਇਹ ਲਈ ਦੂਰ ਹੈ
5.ਅਕਾਲੀ ਦਲ ਭਾਜਪਾ
ਅਕਾਲੀ ਦਲ ਰਾਜਨੀਤਿਕ ਤੇ ਧਾਰਮਿਕ ਦੋਵਾਂ ਥਾਵਾਂ ਤੇ ਅਜੇ ਵੀ ਘਿਰਿਆ ਹੋਇਆ ਹੈ।.. ਕੇਂਦਰ ਦਾ ਸਮਰਥਨ ਕਰਨਾ ਵੀ ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਹੈ। .. ਢੀਂਡਸਾ ਅਕਾਲੀ ਫਲ ਨਾਲ ਜਮੀਨੀ ਪੱਧਰ ਉਪਰ ਅਕਾਲੀ ਦਲ ਨੂੰ ਨੁਕਸਾਨ ਹੁੰਦਾ ਸਾਫ ਨਜ਼ਰ ਆ ਰਿਹਾ ਹੈ। ਖੇਤੀ ਆਰਡੀਨੈਂਸ ਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਦਾ ਮੁੱਦਾ ਅਕਾਲੀ ਦਮ ਲਈ ਨੁਕਸਾਨਦੇਹ।
6. ਕਾਂਗਰਸ
ਸਰਕਾਰ ਸਥਾਪਤੀ ਵਿਰੋਧੀ ਰੁਝਾਨ ਸਿਖਰ ਵੱਲ ਵਧ ਰਿਹਾ ਹੈ। ਸਰਕਾਰ ਬਣਨ ਤੋਂ ਪਹਿਲਾਂ ਕਿਤੇ ਵਾਇਦੇ ਵਫ਼ਾ ਨਹੀਂ ਹੋਏ। ਬਹੁਤ ਮੁੱਦੇ ਹਨ ਜੋ ਕਾਂਗਰਸ ਵਿਰੁੱਧ ਮਾਹੌਲ ਬਣਾ ਰਹੇ ਹਨ।
Please subscribe my YouTube channel:- https://www.youtube.com/channel/UCpV9NUAhq22SttWWVpvRMQQ

टिप्पणियाँ
एक टिप्पणी भेजें