सीधे मुख्य सामग्री पर जाएं

संदेश

मार्च, 2021 की पोस्ट दिखाई जा रही हैं
इतिहास में 18 मार्च 18 मार्च का दिन पढ़े लिखे लेकिन जागती जमीर वाले हमारे लोगों के लिए ऐतिहासिक दृष्टि से महत्वपूर्ण है। आज के दिन यानी 18 मार्च 1956 को आगरा के रामलीला मैदान में बोलते हुए बाबा साहब डाः भीमराव आंबेडकर ने कहा था कि मुझे मेरे पढ़े लिखे लोगों ने धोखा दिया है। यह बात उन्होंने रोते हुए कही थी। उनका रोने का कारण यह था कि वे समझते थे कि मैं एक आदमी पढ़ा तो हमारे समाज के लिए काफी कुछ अच्छा किया जा सका। अगर काफी संख्या में हमारे लोग पढ़ लिख जाएंगे तो यह मूवमेंट बड़ी तेजी से फैलेगी। इसलिए उन्होंने अंग्रेजी सरकार से बातचीत करके अनुसूचित जाति और जनजाति के मेधावी बच्चों को विदेशों में पढ़ने के लिए वजीफे दिलवाए। वे लोग पढ़कर वापिस तो लौटे लेकिन उन्होंने अपने समाज के लिए कुछ किया नहीं। वे समाज को भूलकर सिर्फ़ अपने परिवार तक सीमित हो गए। इसी बात को लेकर बाबा साहब चिंतित रहते थे। वे रात को अकेले में रोते भी थे। जब बाबा साहब के सटैनो नानक चंद रत्तू जी ने एक बार झिझकते हुए उनसे इसका कारण जानना चाहा तो बाबा साहब ने बताया कि मैं सारी जिंदगी अपने समाज के लिए लड़ता रहा हूँ। इस तंबू में मैं अकेला बंब...

Sahib Kanshi ram g

ਬਹੁਜਨ ਸਮਾਜ ਦੇ ਮਸੀਹਾ ਸਾਹਿਬ ਸ੍ਰੀ ਕਾਂਸੀ ਰਾਮ ਜੀ। ਚਮਨ ਲਾਲ ਚਣਕੋਆ ਸਾਬਕਾ ਸਰਪੰਚ। ਬਹੁਜਨ ਸਮਾਜ ਦੇ ਮਹਾਨਾਇਕ ਸਾਹਿਬ ਸ੍ਰੀ ਕਾਂਸੀ ਰਾਮ ਨੂੰ ਉਨ੍ਹਾਂ ਦੇ 87 ਵੇ ਜਨਮ (15 ਮਾਰਚ 2021) ਤੇ ਬਹੁਜਨ ਸਮਾਜ ਦਾ ਕੋਟਿ ਕੋਟਿ ਪ੍ਰਣਾਮ। ਆਪ ਦਾ ਜਨਮ 15 ਮਾਰਚ 1934 ਨੂੰ ਪਿ੍ਥੀ ਪੁਰ ਬੂੰਗਾ ਸਾਹਿਬ ਰੋਪੜ ਪੰਜਾਬ ਚ ਹੋਇਆ ਸੀ। ਆਪ ਦੇ ਪਿਤਾ ਦਾ ਨਾਮ ਸਰਦਾਰ ਹਰੀ ਸਿੰਘ ਜੀ ਤੇ ਮਾਤਾ ਦਾ ਨਾਮ ਬੀਬੀ ਬਿਸ਼ਨ ਕੌਰ ਜੀ ਸੀ। ਆਪ ਨੇ ਬੀ. ਐਸ. ਸੀ ਦੀ ਡਿਗਰੀ ਸਰਕਾਰੀ ਕਾਲਜ ਰੋਪੜ ਪ੍ਰਾਪਤ ਕੀਤੀ। ਆਪ ਡਿਫੈਂਸ ਕੈਮੀਕਲ ਸੰਸਥਾਨ ਪੂਨਾ ਵਿਖੇ ਸਰਕਾਰੀ ਨੌਕਰੀ ਕਰਨ ਲੱਗ ਪਏ। ਆਪ ਦੀ ਫੈਕਟਰੀ ਦੀ ਮੈਨੇਜਮੈਂਟ ਨੇ ਬਾਬਾ ਸਾਹਿਬ ਅੰਬੇਡਕਰ ਤੇ ਮਹਾਤਮਾ ਬੁੱਧ ਦੇ ਜਨਮ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ। ਛੁੱਟੀਆਂ ਬੰਦ ਕਰਨ ਦਾ ਰਾਜਸਥਾਨ ਦੇ ਬਾਲਮੀਕਿ ਭਾਈਚਾਰੇ ਦੇ ਕਰਮਚਾਰੀ ਸ੍ਰੀ ਦੀਨਾ ਭਾਨਾ ਜੀ ਨੇ ਵਿਰੋਧ ਕੀਤਾ। ਫਿਰ ਸ੍ਰੀ ਦੀਨਾ ਭਾਨੇ ਦੀ ਮੁਲਾਕਾਤ ਸਾਹਿਬ ਕਾਂਸੀ ਰਾਮ ਨਾਲ ਹੋਈ। ਦੋਨੋ ਮਿਲ ਕੇ ਮਾਮਲਾ ਕੋਰਟ ਵਿੱਚ ਲੈ ਗਏ। ਮਾਨਯੋਗ ਅਦਾਲਤ ਨੇ ਦੋਨੋ ਛੁੱਟੀਆਂ ਬਹਾਲ ਕਰ ਦਿੱਤੀਆਂ। ਸਾਹਿਬ ਕਾਂਸੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਸਾਹਿਤ ਦਾ ਡੂੰਘਾ ਅਧਿਅਨ ਕੀਤਾ। ਬਾਬਾ ਸਾਹਿਬ ਅੰਬੇਦਕਰ ਦੁਆਰਾ ਲਿਖਤ ਕਿਤਾਬ "ਜਾਤਪਾਤ ਦਾ ਬੀਜ ਨਾਸ਼" ਪੜਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ। ਡਾ ਅੰਬੇਡਕਰ ਜੀ ਦੇ ਰਾਸਤੇ ਤੇ ਚ...